ਮਹੱਤਵਪੂਰਨ

ਮੈਡੀਕਲ ਬੇਸਲਾਈਨ / ਜੀਵਨ ਸਹਾਇਤਾ ਸੰਪਰਕ ਤਰਜੀਹਾਂ

ਚੁਣੋ ਕਿ ਤੁਸੀਂ ਕਿਵੇਂ ਸੂਚਿਤ ਹੋਣਾ ਚਾਹੁੰਦੇ ਹੋ

 

ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ PG&E ਕੋਲ ਤੁਹਾਡੀਆਂ ਸਹੀ ਸੰਪਰਕ ਤਰਜੀਹਾਂ ਹਨ ਤਾਂ ਜੋ ਅਸੀਂ ਯੋਜਨਾਬੱਧ ਜਨਤਕ ਸੁਰੱਖਿਆ ਪਾਵਰ ਸ਼ਟਆਫ (PSPS) ਜਾਂ ਹੋਰ ਸਥਿਤੀਆਂ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕਰ ਸਕੀਏ ਜਿੰਨ੍ਹਾਂ ਦੇ ਨਤੀਜੇ ਵਜੋਂ ਬਿਜਲੀ ਬੰਦ ਹੋ ਸਕਦੀ ਹੈ। ਕੁਝ ਸਥਿਤੀਆਂ ਵਿੱਚ, ਅਸੀਂ ਇੱਕ ਪੱਤਰ ਵੀ ਭੇਜ ਸਕਦੇ ਹਾਂ। ਇੱਕ PSPS ਇਵੈਂਟ ਦੌਰਾਨ ਸੰਪਰਕ ਸੰਬੰਧੀ ਸਾਰੇ ਤਰੀਕਿਆਂ ਦੀ ਵਰਤੋਂ ਕੀਤੀ ਜਾਵੇਗੀ।

 

ਜੇ ਤੁਹਾਨੂੰ ਇਸ ਫਾਰਮ ਨੂੰ ਭਰਨ ਵਿੱਚ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ 1-877-660-6789 'ਤੇ ਕਾਲ ਕਰੋ।

 

* ਲੋੜੀਂਦੇ ਫੀਲਡ ਨੂੰ ਦਰਸਾਉਂਦਾ ਹੈ