ਊਰਜਾ ਅਤੇ ਪੈਸੇ ਦੀ ਬੱਚਤ ਕਰੋ

ਤੁਹਾਡੀ ਊਰਜਾ ਦੀ ਵਰਤੋਂ ਨੂੰ ਪ੍ਰਬੰਧਿਤ ਕਰਨ ਵਿੱਚ ਮਦਦ ਲਈ ਸੁਝਾਅ, ਪ੍ਰੋਗਰਾਮ ਅਤੇ ਸਰੋਤ

ਊਰਜਾ-ਬੱਚਤ ਪ੍ਰੋਗਰਾਮ

ਤੁਹਾਡੀਆਂ ਊਰਜਾ ਕੁਸ਼ਲਤਾ ਦੇ ਯਤਨਾਂ ਵਿੱਚ ਮਦਦ ਕਰਨ ਲਈ ਪ੍ਰੋਗਰਾਮਾਂ ਦੀ ਇੱਕ ਸ਼੍ਰੇਣੀ ਦੀ ਪੜਚੋਲ ਕਰੋ।

ਊਰਜਾ ਦੀ ਵਰਤੋਂ ਅਤੇ ਸੁਝਾਅ

ਆਪਣੇ ਘਰ ਅਤੇ ਕਾਰੋਬਾਰ ਲਈ ਤੁਸੀਂ ਜਿੰਨ੍ਹੀ ਊਰਜਾ ਦੀ ਵਰਤੋਂ ਕੀਤੀ ਹੈ ਉਸਦੇ ਡੇਟਾ ਤੱਕ ਪਹੁੰਚ ਪਾਓ ਅਤੇ ਉਸਨੂੰ ਸਾਂਝਾ ਕਰੋ। ਊਰਜਾ ਦੀ ਵਰਤੋਂ ਨੂੰ ਘੱਟ ਕਰਨ ਲਈ ਲਾਭਦਾਇਕ ਸੁਝਾਅ ਲੱਭੋ।

ਛੋਟ ਅਤੇ ਪ੍ਰੋਤਸਾਹਨ

ਆਪਣੇ ਘਰ ਜਾਂ ਕਾਰੋਬਾਰ ਲਈ ਛੋਟਾਂ ਅਤੇ ਪ੍ਰੋਤਸਾਹਨਾਂ ਦੀ ਪੜਚੋਲ ਕਰੋ।

ਆਪਣੇ ਬਿੱਲ ਦਾ ਭੁਗਤਾਨ ਕਰਨ ਵਿੱਚ ਮਦਦ ਪਾਓ

ਯੋਗਤਾ ਪ੍ਰਾਪਤ ਗਾਹਕ REACH ਅਤੇ LIHEAP ਦੇ ਨਾਲ $2,000 ਤੱਕ ਊਰਜਾ ਬਿੱਲ ਕ੍ਰੈਡਿਟ ਪ੍ਰਾਪਤ ਕਰ ਸਕਦੇ ਹਨ।

ਊਰਜਾ ਲਈ California ਦੀਆਂ ਵਿਕਲਪਿਕ ਦਰਾਂ ਸਬੰਧੀ (California Alternate Rates for Energy, CARE)

ਜੇ ਤੁਸੀਂ ਆਮਦਨੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਦੇ ਹੋ, ਤੁਸੀਂ ਗੈਸ ਅਤੇ ਬਿਜਲੀ 'ਤੇ 20% ਜਾਂ ਇਸ ਤੋਂ ਵੱਧ ਦੀ ਛੋਟ ਹਰ ਮਹੀਨੇ ਕਮਾ ਸਕਦੇ ਹੋ।

Medical Baseline Program

ਰਿਹਾਇਸ਼ੀ ਗਾਹਕਾਂ ਲਈ ਮਦਦ ਜੋ ਕੁਝ ਡਾਕਟਰੀ ਲੋੜਾਂ ਲਈ ਬਿਜਲੀ 'ਤੇ ਨਿਰਭਰ ਕਰਦੇ ਹਨ।

ਕਾਰੋਬਾਰਾਂ ਲਈ ਊਰਜਾ ਦੀ ਬੱਚਤ

ਊਰਜਾ-ਬੱਚਤ ਵਿੱਤ

ਪੁਰਾਣੇ, ਖਰਾਬ ਹੋ ਚੁੱਕੇ ਉਪਕਰਣ ਨੂੰ ਬਦਲਣ ਲਈ 0% ਵਿਆਜ ਤੇ ਲੋਨ ਪਾਓ।

ਊਰਜਾ-ਬੱਚਤ ਪ੍ਰੋਗਰਾਮ

ਤੁਹਾਡੇ ਕਾਰੋਬਾਰ ਨੂੰ ਊਰਜਾ ਦੀ ਬੱਚਤ ਕਰਨ ਵਿੱਚ ਮਦਦ ਕਰਨ ਲਈ ਪ੍ਰੋਗਰਾਮ ਅਤੇ ਛੋਟਾਂ ਲੱਭੋ।

ਮੰਗ ਪ੍ਰਤੀਕਿਰਿਆ ਪ੍ਰੋਗਰਾਮ

ਪੈਸਾ ਦੀ ਬੱਚਤ ਜਾਂ ਕਮਾਉਣ ਲਈ ਆਪਣੀ ਊਰਜਾ ਦੀ ਵਰਤੋਂ ਨੂੰ ਵਿਵਸਥਿਤ ਕਰੋ। 

ਬਿਲਿੰਗ ਅਤੇ ਸਹਾਇਤਾ ਪ੍ਰੋਗਰਾਮ

ਆਪਣੀ ਊਰਜਾ ਸਟੇਟਮੈਂਟ ਦੇਖੋ। ਆਪਣੇ ਬਿੱਲ ਦਾ ਭੁਗਤਾਨ ਕਰੋ। ਵਿੱਤੀ ਮਦਦ ਕਿਵੇਂ ਪ੍ਰਾਪਤ ਕਰਨੀ ਹੈ ਇਸ ਬਾਰੇ ਜਾਣੋ। ਭੁਗਤਾਨ ਦਾ ਪ੍ਰਬੰਧ ਕਰੋ। 

ਵਧੇਰੇ ਊਰਜਾ-ਬੱਚਤ ਸਰੋਤ

SmartMeter™ ਖੋਜੋ

ਦੇਖੋ ਕਿ ਤੁਸੀਂ SmartMeter™-ਸਮਰੱਥ ਉਪਕਰਣ ਨਾਲ ਊਰਜਾ ਦੀ ਵਰਤੋਂ ਕਿਵੇਂ ਕਰਦੇ ਹੋ। ਆਪਣੇ ਹਰ ਮਹੀਨੇ ਦੇ ਬਿੱਲ ਨੂੰ ਘਟਾਉਣ ਅਤੇ ਨਿਯੰਤ੍ਰਿਤ ਕਰਨ ਲਈ ਇਹਨਾਂ ਉਪਕਰਣਾਂ ਦੀ ਵਰਤੋਂ ਕਰੋ। 

ਆਪਣੀ ਊਰਜਾ ਦੀ ਵਰਤੋਂ ਨੂੰ ਪ੍ਰਬੰਧਿਤ ਕਰੋ

ਆਪਣੀ ਊਰਜਾ ਦੀ ਵਰਤੋਂ ਤੱਕ ਪਹੁੰਚ, ਨਿਗਰਾਨੀ ਅਤੇ ਉਸਨੂੰ ਪ੍ਰਬੰਧਿਤ ਕਰੋ।

ਉਤਪਾਦ ਅਤੇ ਪ੍ਰੋਗਰਾਮ ਲੱਭੋ

ਆਪਣੀਆਂ ਵਿਲੱਖਣ ਊਰਜਾ ਲੋੜਾਂ ਪੂਰੀਆਂ ਕਰਨ ਲਈ ਉਤਪਾਦਾਂ ਅਤੇ ਪ੍ਰੋਗਰਾਮਾਂ ਲਈ ਮਾਰਗਦਰਸ਼ਨ ਪ੍ਰਾਪਤ ਕਰੋ।