ਤੁਹਾਡਾ ਨਵਾਂ pge.com ਖਾਤਾ ਲਗਭਗ ਤਿਆਰ ਹੈ! ਅਸੀਂ ਜ਼ਿਆਦਾ ਸੌਖੇ ਪਾਸਵਰਡ ਰੀਸੈੱਟ, ਬੇਹਤਰ ਸੁਰੱਖਿਆ ਅਤੇ ਹੋਰ ਵੀ ਚੀਜ਼ਾਂ ਸ਼ਾਮਲ ਕਰ ਰਹੇ ਹਾਂ। ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣਾ ਵਰਤਮਾਨ ਫ਼ੋਨ ਨੰਬਰ ਅਤੇ ਈਮੇਲ ਪਤਾ ਹੈ, ਤਾਂ ਜੋ ਤੁਸੀਂ ਲੌਕ ਆਉਟ ਨਾ ਹੋ ਜਾਓ। ਲੌਕ ਆਉਟ ਨਾ ਹੋਵੋ!
ਗਲਤੀ: ਫੀਲਡ ਨੂੰ ਖਾਲੀ ਨਹੀਂ ਛੱਡਿਆ ਜਾ ਸਕਦਾ।
ਗਲਤੀ: ਅਵੈਧ ਇੰਦਰਾਜ਼। ਬਰਾਬਰ ਚਿੰਨ੍ਹ [=] ਜਾਂ ਕੋਲੋਨ [:] ਦੀ ਵਰਤੋਂ ਨਾ ਕਰੋ।
ਗਲਤੀ: ਫੀਲਡ ਨੂੰ ਖਾਲੀ ਨਹੀਂ ਛੱਡਿਆ ਜਾ ਸਕਦਾ।
ਗਲਤੀ: ਅਵੈਧ ਇੰਦਰਾਜ਼। ਬਰਾਬਰ ਚਿੰਨ੍ਹ [=] ਜਾਂ ਕੋਲੋਨ [:] ਦੀ ਵਰਤੋਂ ਨਾ ਕਰੋ।
ਜੇ ਤੁਹਾਨੂੰ ਕੁਦਰਤੀ ਗੈਸ ਦੀ ਬਦਬੂ ਆਉਂਦੀ ਹੈ ਜਾਂ ਕਿਸੇ ਐਮਰਜੈਂਸੀ ਦਾ ਸ਼ੱਕ ਹੈ, ਤਾਂ ਹੁਣੇ ਖੇਤਰ ਛੱਡ ਦਿਓ ਅਤੇ 9-1-1 ‘ਤੇ ਕਾਲ ਕਰੋ।
ਜੇਕਰ ਤੁਸੀਂ ਬਿਜਲੀ ਦੀਆਂ ਡਿੱਗੀਆਂ ਤਾਰਾਂ ਦੇਖਦੇ ਹੋ, ਤਾਂ ਦੂਰ ਰਹੋ। ਆਪਣੀ ਕਾਰ ਜਾਂ ਘਰ ਤੋਂ ਬਾਹਰ ਨਾ ਨਿਕਲੋ। 9-1-1 ‘ਤੇ ਕਾਲ ਕਰੋ। ਫਿਰ PG&E ਨੂੰ 1-800-743-5000 ਤੇ ਕਾਲ ਕਰੋ।
24-ਘੰਟੇ ਲਈ ਗਾਹਕ ਸੇਵਾ ਲਾਈਨ: 1-877-660-6789
24-ਘੰਟੇ ਲਈ ਬਿਜਲੀ ਕਟੌਤੀ ਬਾਲੇ ਜਾਣਕਾਰੀ ਲਈ ਲਾਈਨ: 1-800-PGE-5002 (1-800-743-5002)
- ਸੰਭਵ ਗੈਸ ਲੀਕ
- ਡਿੱਗੀਆਂ ਹੋਈਆਂ ਬਿਜਲੀ ਦੀਆਂ ਲਾਈਨਾਂ
- ਹੋਰ ਐਮਰਜੈਂਸੀ
ਸੰਭਾਵਿਤ ਗੈਸ ਲੀਕ ਦੇ ਸੰਕੇਤ
- ਸਲਫ਼ਰ ਵਰਗੀ ਗੰਧ ਜਾਂ ਸੜੇ ਹੋਏ ਅੰਡੇ ਦੀ ਗੰਧ
- ਫੁਸਫੁਸਾਹਟ, ਸੀਟੀ ਜਾਂ ਗਰਜਣ ਦੀਆਂ ਆਵਾਜ਼ਾਂ
- ਗੈਸ ਉਪਕਰਣਾਂ ਦੇ ਖਰਾਬ ਕੁਨੈਕਸ਼ਨ
- ਖਰਾਬ ਜਾਂ ਖਰਾਬ ਹੋ ਰਹੀ ਬਨਸਪਤੀ, ਜਿਅਦਤਰ ਨਮੀ ਵਾਲੇ ਖੇਤਰਾਂ ਵਿੱਚ, ਪਾਈਪਲਾਈਨ ਖੇਤਰਾਂ ਦੇ ਉੱਪਰ ਜਾਂ ਨੇੜੇ
- ਮਿੱਟੀ ਦੀ ਅਸਧਾਰਨ ਹਲਚਲ ਜਾਂ ਪਾਣੀ ਦੇ ਬੁਲਬੁਲੇ
ਤੁਰੰਤ ਖੇਤਰ ਛੱਡੋ। 9-1-1 ‘ਤੇ ਕਾਲ ਕਰੋ। ਫਿਰ PG&E ਨੂੰ 1-877-660-6789 'ਤੇ ਕਾਲ ਕਰੋ।
ਜੇਕਰ ਤੁਸੀਂ ਬਿਜਲੀ ਦੀ ਡਿੱਗੀ ਹੋਈ ਲਾਈਨ ਵੇਖਦੇ ਹੋ, ਤਾਂ ਕੀ ਕਰਨਾ ਚਾਹੀਦਾ ਹੈ
- ਸਾਰੀਆਂ ਬਿਜਲੀ ਦੀਆਂ ਡਿੱਗੀਆਂ ਹੋਇਆ ਲਾਈਨਾਂ ਤੋਂ ਦੂਰ ਰਹੋ।
- ਬਿਜਲੀ ਦੀਆਂ ਲਾਈਨਾਂ ਬਿਜਲੀ ਦੀਆਂ ਤਾਰਾਂ ਵਾਂਗ ਇੰਸੂਲੇਟ ਨਹੀਂ ਹੁੰਦੀਆਂ ਹਨ। ਬਿਜਲੀ ਦੀਆਂ ਡਿੱਗੀਆਂ ਹੋਈਆਂ ਲਾਈਨਾਂ ਜਾਂ ਕਿਸੇ ਹੋਰ ਬਿਜਲੀ ਉਪਕਰਣ ਨੂੰ ਹੱਥ ਨਾ ਲਾਓ।
- ਹਮੇਸ਼ਾ ਇਹ ਮੰਨ ਕੇ ਚੱਲੋ ਕਿ ਬਿਜਲੀ ਦੀਆਂ ਲਾਈਨਾਂ ਵਿੱਚ ਕਰੰਟ ਹੈ।
- ਬਿਜਲੀ ਦੀ ਡਿੱਗੀ ਹੋਈ ਲਾਈਨ ਦੇ ਸੰਪਰਕ ਵਿੱਚ ਕਿਸੇ ਵੀ ਚੀਜ਼ ਜਾਂ ਕਿਸੇ ਨੂੰ ਨਾ ਛੂਹੋ।
- ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਬਿਜਲੀ ਦੀ ਡਿੱਗੀ ਹੋਈ ਲਾਈਨ ਤੋਂ ਦੂਰ ਰੱਖੋ।
- ਬਿਜਲੀ ਦੀ ਡਿੱਗੀ ਹੋਈ ਲਾਈਨ ਉੱਤੇ ਗੱਡੀ ਨਾ ਚਲਾਓ।
ਤੁਰੰਤ ਖੇਤਰ ਛੱਡੋ। 9-1-1 ‘ਤੇ ਕਾਲ ਕਰੋ। ਫਿਰ PG&E ਨੂੰ 1-877-660-6789 'ਤੇ ਕਾਲ ਕਰੋ।
ਇੱਕ ਪਰਿਵਾਰਕ ਐਮਰਜੈਂਸੀ ਪਲਾਨ ਡਾਊਨਲੋਡ ਕਰੋ
ਪਰਿਵਾਰਕ ਯੋਜਨਾ ਬਣਾਉਣ ਲਈ slocounty,ca,gov ‘ਤੇ ਜਾਓ।
ਸਮੱਸਿਆ ਦੀ ਰਿਪੋਰਟ ਕਰਨ ਦੇ ਹੋਰ ਤਰੀਕੇ
ਊਰਜਾ ਦੀ ਚੋਰੀ ਦੀ ਰਿਪੋਰਟ ਕਰੋ
ਊਰਜਾ ਚੋਰੀ ਕਰਨਾ ਇੱਕ ਜੁਰਮ ਹੈ। ਇਹ ਜਾਨਲੇਵਾ ਅੱਗ ਅਤੇ ਸੁਰੱਖਿਆ ਲਈ ਖਤਰੇ ਵੀ ਪੈਦਾ ਕਰਦਾ ਹੈ।
ਸਾਡੇ ਨਾਲ ਸੰਪਰਕ ਕਰੋ
©2025 Pacific Gas and Electric Company
ਸਾਡੇ ਨਾਲ ਸੰਪਰਕ ਕਰੋ
©2025 Pacific Gas and Electric Company