ਮਹੱਤਵਪੂਰਨ

ਤੁਹਾਡਾ ਨਵਾਂ pge.com ਖਾਤਾ ਲਗਭਗ ਤਿਆਰ ਹੈ! ਅਸੀਂ ਜ਼ਿਆਦਾ ਸੌਖੇ ਪਾਸਵਰਡ ਰੀਸੈੱਟ, ਬੇਹਤਰ ਸੁਰੱਖਿਆ ਅਤੇ ਹੋਰ ਵੀ ਚੀਜ਼ਾਂ ਸ਼ਾਮਲ ਕਰ ਰਹੇ ਹਾਂ। ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣਾ ਵਰਤਮਾਨ ਫ਼ੋਨ ਨੰਬਰ ਅਤੇ ਈਮੇਲ ਪਤਾ ਹੈ, ਤਾਂ ਜੋ ਤੁਸੀਂ ਲੌਕ ਆਉਟ ਨਾ ਹੋ ਜਾਓ। ਲੌਕ ਆਉਟ ਨਾ ਹੋਵੋ!

ਜੰਗਲ ਦੀ ਅੱਗ ਤੋਂ ਸੁਰੱਖਿਆ ਲਈ ਵੈਬਿਨਾਰ ਅਤੇ ਇਵੈਂਟ

PG&E ਜੰਗਲ ਦੀ ਅੱਗ ਤੋਂ ਸੁਰੱਖਿਆ ਲਈ ਵੈਬਿਨਾਰ ਵਿੱਚ ਸ਼ਾਮਲ ਹੋਵੋ

ਜੰਗਲ ਦੀ ਅੱਗ ਤੋਂ ਸੁਰੱਖਿਆ ਲਈ ਵੈਬਿਨਾਰ

 

PG&E ਸਾਲ ਭਰ ਵਿੱਚ ਵੈਬਿਨਾਰ ਅਤੇ ਇਵੈਂਟ ਦੀ ਮੇਜ਼ਬਾਨੀ ਕਰਦਾ ਹੈ। ਲੀਡਰ ਸਾਡੇ Community Wildfire Safety Program ਅਤੇ ਸਥਾਨਕ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਨ। ਦਰਸ਼ਕ ਸਵਾਲ ਪੁੱਛ ਸਕਦੇ ਹਨ ਅਤੇ ਫੀਡਬੈਕ ਸਾਂਝਾ ਕਰ ਸਕਦੇ ਹਨ। 

 

ਅਸੀਂ ਆਪਣੇ ਸੇਵਾ ਖੇਤਰ ਵਿੱਚ ਵਿਅਕਤੀਗਤ ਇਵੈਂਟ ਦੀ ਮੇਜ਼ਬਾਨੀ ਵੀ ਕਰਦੇ ਹਾਂ। ਸਾਡੇ ਇਵੈਂਟ ਅਨੁਸੂਚੀ ਦੇ ਅਪਡੇਟਾਂ ਲਈ ਵਾਪਸ ਜਾਂ ਕੇ ਜਾਂਚ ਕਰੋ।

ਹੋਰ ਕਟੌਤੀਆਂ ਅਤੇ ਸੁਰੱਖਿਆ ਸਰੋਤ

ਭਾਈਚਾਰਕ ਸਰੋਤ ਕੇਂਦਰ

ਜਨਤਕ ਸੁਰੱਖਿਆ ਲਈ ਬਿਜਲੀ ਬੰਦ ਕਰਨ (Public Safety Power Shutoff, PSPS) ਦੌਰਾਨ ਗਾਹਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ।

ਸੰਕਟਕਾਲੀਨ ਯੋਜਨਾ

ਅਚਾਨਕ ਵਾਪਰੀਆਂ ਘਟਨਾਵਾਂ ਲਈ ਤਿਆਰੀ ਕਰਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ।

ਕਟੌਤੀ ਭੁਗਤਾਨ

ਲੰਬੀ ਕਟੌਤੀ ਲਈ ਮੁਆਵਜ਼ਾ ਪਾਓ।