ਮਹੱਤਵਪੂਰਨ

ਊਰਜਾ-ਬਚਤ ਪ੍ਰੋਗਰਾਮ

ਤੁਹਾਡੇ ਊਰਜਾ ਬਿੱਲ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਪ੍ਰੋਗਰਾਮ

ਘਰੇਲੂ ਊਰਜਾ ਜਾਂਚ

ਤੁਹਾਡੇ ਘਰ ਦੀ ਕਿੰਨੀ ਊਰਜਾ ਘਰ ਨੂੰ ਗਰਮ ਕਰਨ, ਪਾਣੀ ਗਰਮ ਕਰਨ, ਉਪਕਰਨਾਂ, ਲਾਈਟਾਂ ਅਤੇ ਹੋਰ ਲਈ ਵਰਤੀ ਜਾਂਦੀ ਹੈ?

ਊਰਜਾ ਬੱਚਤ ਸਬੰਧੀ ਸਹਾਇਤਾ (Energy Savings Assistance, ESA) ਪ੍ਰੋਗਰਾਮ

ਆਪਣੇ ਘਰ ਦੀ ਊਰਜਾ ਕੁਸ਼ਲਤਾ ਵਿੱਚ ਸੁਧਾਰ ਕਰੋ। ਆਪਣੇ ਊਰਜਾ ਬਿੱਲਾਂ ਨੂੰ ਘਟਾਓ। ਬਿਨਾਂ ਕਿਸੇ ਖਰਚੇ ਦੇ ਊਰਜਾ-ਬਚਤ ਸੁਧਾਰ ਪਾਓ।

ਗ੍ਰੀਨ ਸੇਵਰ ਪ੍ਰੋਗਰਾਮ

100% ਸੋਲਰ ਊਰਜਾ ਦੇ ਗਾਹਕ ਬਣੋ। ਜੇਕਰ ਤੁਹਾਡੀ ਆਮਦਨ ਯੋਗ ਹੈ, ਤਾਂ ਤੁਸੀਂ ਆਪਣੇ ਘਰ ਦੇ ਬਿਜਲੀ ਦੇ ਬਿੱਲ ਤੇ 20% ਦੀ ਬੱਚਤ ਕਰ ਸਕਦੇ ਹੋ।

ਘਰਾਂ ਲਈ ਡਿਮਾਂਡ ਪ੍ਰਤੀਕਿਰਿਆ ਪ੍ਰੋਗਰਾਮ

ਜੇਕਰ ਤੁਸੀਂ ਆਪਣੇ ਘਰ ਦੀ ਊਰਜਾ ਦੀ ਵਰਤੋਂ ਨੂੰ ਵਿਵਸਥਿਤ ਕਰ ਸਕਦੇ ਹੋ, ਤਾਂ ਤੁਸੀਂ ਪੈਸੇ ਬਚਾ ਸਕਦੇ ਹੋ ਜਾਂ ਕਮਾ ਸਕਦੇ ਹੋ। 

ਵਿਤਰਿਤ ਊਰਜਾ ਸਰੋਤ

ਆਧੁਨਿਕ ਗਰਿੱਡ ਦਾ ਹਿੱਸਾ ਬਣੋ। ਵਿਤਰਿਤ ਊਰਜਾ ਸਰੋਤ (Distributed Energy Resources, DER) ਜਿਵੇਂ ਕਿ ਸੂਰਜੀ, ਸਟੋਰੇਜ, ਊਰਜਾ ਕੁਸ਼ਲਤਾ ਅਤੇ ਮੰਗ ਪ੍ਰਤੀਕਿਰਿਆ ਲਈ ਨਾਮਾਂਕਣ ਭਰੋ।

ਆਪਣੇ AC ਅੱਪਗ੍ਰੇਡ ਲਈ ਵਿੱਤ ਕਰੋ

ਕੀ ਤੁਸੀਂ ਆਪਣੇ ਘਰ ਦੀ ਊਰਜਾ ਕੁਸ਼ਲਤਾ ਵਿੱਚ ਸੁਧਾਰ ਕਰਨਾ ਹੈ? ਤੁਸੀਂ ਚੰਗੀ ਦਰ ਤੇ ਵਿੱਤ ਲਈ ਯੋਗ ਹੋ ਸਕਦੇ ਹੋ। 

HomeIntel ਦੁਆਰਾ ਸਮਰਪਿਤ ਊਰਜਾ ਕੋਚ

HomeIntel ਦੁਆਰਾ ਇੱਕ ਮੁਫ਼ਤ, ਘਰੇਲੂ ਊਰਜਾ ਆਡਿਟ ਅਤੇ ਨਿੱਜੀ ਊਰਜਾ ਕੋਚ ਲਈ ਸਾਈਨ ਅੱਪ ਕਰੋ। 

ਘਰ ਨੂੰ ਅੱਪਗਰੇਡ ਕਰਨ ਲਈ ਵਿੱਤ

Go Green Financing ਰਾਹੀਂ ਘੱਟ ਵਿਆਜ ਵਾਲੇ ਕਰਜ਼ੇ ਅਤੇ ਆਸਾਨ ਮਹੀਨੇਵਾਰ ਭੁਗਤਾਨ ਪ੍ਰਾਪਤ ਕਰੋ। ਬੋਨਸ: ਵਾਧੂ ਹੋਮ ਅੱਪਗ੍ਰੇਡਾਂ ਲਈ 30% ਤੱਕ ਦੀ ਵਰਤੋਂ ਕਰੋ।

SmartMeter™ ਪ੍ਰੋਗਰਾਮ

PG&E ਦੇ SmartMeter™ ਪ੍ਰੋਗਰਾਮ ਸਵੈਚਲਿਤ ਮੀਟਰਿੰਗ ਨਾਲ ਊਰਜਾ ਗਰਿੱਡ ਨੂੰ ਅੱਪਗ੍ਰੇਡ ਕਰਨ ਲਈ California ਦੇ ਯਤਨਾਂ ਦਾ ਹਿੱਸਾ ਹੈ।

ਕਾਰੋਬਾਰਾਂ ਲਈ ਊਰਜਾ-ਬਚਤ ਪ੍ਰੋਗਰਾਮ

ਕਾਰੋਬਾਰਾਂ ਲਈ ਊਰਜਾ-ਬਚਤ ਵਿੱਤ

ਇੱਕ ਹੋਰ ਊਰਜਾ-ਕੁਸ਼ਲ ਮਾਡਲ ਪ੍ਰਾਪਤ ਪਾਓ। PG&E ਪੁਰਾਣੇ ਅਤੇ ਖਰਾਬ ਹੋ ਚੁੱਕੇ ਉਪਕਰਨਾਂ ਨੂੰ ਬਦਲਣ ਲਈ 0% ਵਿਆਜ ਤੇ ਕਰਜ਼ੇ ਦੀ ਪੇਸ਼ਕਸ਼ ਕਰਦਾ ਹੈ। 

ਤੁਹਾਡੇ ਕਾਰੋਬਾਰ ਲਈ ਊਰਜਾ-ਬਚਤ ਸਰੋਤ

ਤੁਹਾਡੇ ਕਾਰੋਬਾਰ ਨੂੰ ਜਿਆਦਾ ਊਰਜਾ ਕੁਸ਼ਲ ਬਣਾਉਣ ਵਿੱਚ ਮਦਦ ਕਰਨ ਲਈ ਪ੍ਰੋਗਰਾਮ। 

ਕਾਰੋਬਾਰਾਂ ਲਈ ਮੰਗ ਪ੍ਰਤੀਕਿਰਿਆ ਪ੍ਰੋਗਰਾਮ

ਆਪਣੀ ਊਰਜਾ ਦੀ ਵਰਤੋਂ ਨੂੰ ਵਿਵਸਥਿਤ ਕਰਕੇ ਆਪਣੀ ਕਮਾਈ ਵਧਾਉਣ ਵਿੱਚ ਮਦਦ ਕਰੋ। ਬੇਸ ਰੁਕਾਵਟ ਪ੍ਰੋਗਰਾਮ (Base Interruptible Program, BIP), ਸਮਰੱਥਾ ਬੋਲੀ ਪ੍ਰੋਗਰਾਮ (Capacity Bidding Program, CBP) ਅਤੇ ਹੋਰ ਬਹੁਤ ਕੁਝ ਬਾਰੇ ਜਾਣੋ।

ਊਰਜਾ ਬਚਤ ਬਾਰੇ ਹੋਰ ਜਾਣੋ

PG&E ਊਰਜਾ ਕੁਸ਼ਲਤਾ ਯੋਜਨਾ 2024-2031

PG&E ਭਵਿੱਖ: ਸਮਰੱਥਾ, ਵਾਤਾਵਰਣ ਅਤੇ ਸਮਾਨਤਾ ਤੇ ਧਿਆਨ ਕੇਂਦਰਤ ਕਰ ਰਿਹਾ ਹੈ। ਸਾਡੀ ਅੱਠ ਸਾਲਾ ਯੋਜਨਾ ਦੀ ਸਮੀਖਿਆ ਕਰੋ।

ਛੋਟ ਅਤੇ ਪ੍ਰੋਤਸਾਹਨ

ਆਪਣੇ ਘਰ ਜਾਂ ਕਾਰੋਬਾਰ ਲਈ ਛੋਟਾਂ ਅਤੇ ਪ੍ਰੋਤਸਾਹਨ ਪ੍ਰੋਗਰਾਮਾਂ ਦੀ ਪੜਚੋਲ ਕਰੋ।

ਊਰਜਾ-ਬਚਤ ਬਾਰੇ ਸੁਝਾਅ

ਆਪਣੀ ਊਰਜਾ ਦੀ ਵਰਤੋਂ ਘਟਾਓ ਅਤੇ ਆਪਣੇ ਬਿੱਲ ਨੂੰ ਘੱਟ ਕਰੋ। ਊਰਜਾ ਜਾਂਚਾਂ ਅਤੇ ਊਰਜਾ ਚੇਤਾਵਨੀਆਂ ਬਾਰੇ ਜਾਣੋ।